ਲੁੱਟ-ਖੋਹ ਕਰਨ ਵਾਲੇ 4 ਨੌਜਵਾਨਾਂ ਨੂੰ ਪੁਲਿਸ ਨੇ ਹਥਿਆਰਾਂ ਸਮੇਤ ਕੀਤਾ ਗ੍ਰਿਫਤਾਰ

ਜਲੰਧਰ – ਜਲੰਧਰ ਵਿਚ ਅੱਜ ਪੁਲਿਸ ਨੇ ਵੱਡੀ ਸਫਲਤਾ ਕਰਕੇ ਰਣਜੀਤ ਸਿੰਘ ਉਰਫ ਪੰਗਾ ਬਾਬਾ, ਨਰਿੰਦਰਜੀਤ ਸਿੰਘ, ਅਵਤਾਰ ਸਿੰਘ ਅਤੇ ਸੁਖਵਿੰਦਰ ਸਿੰਘ ਉਰਫਾ ਸੁੱਖਾ ਨੂੰ ਗ੍ਰਿਫਤਾਰ ਕਰਕੇ ਇਨ੍ਹਾਂ ਦੇ ਕਬਜੇ ਵਿਚੋਂ ਜਾਅਲੀ ਨੰਬਰੀ ਕਾਰ ਆਲਟੋ, ਰਿਵਾਲਵਰ 32 ਬੋਰ ਸਮੇਤ 11 ਰੌਂਦ 30 ਸਪਰਿੰਗ ਫੀਲਡ ਗੰਨ ਸਮੇਤ 04 ਰੌਂਦ ਅਤੇ ਏਅਰ ਪਿਸਟਲ ਸਮੇਤ ਪਟਾ ਰੋਂਦਾਵਾਲਾ ਬਰਾਮਦ ਕੀਤੇ ਹਨ|