ਅਮਰੀਕਾ ਦੇ ਚਰਚ ‘ਚ ਗੋਲੀਬਾਰੀ ਨਾਲ 27 ਲੋਕਾਂ ਦੀ ਮੌਤ

ਅਮਰੀਕਾ ਦੇ ਟੈਕਸਾਸ ਚਰਚ ਅੰਦਰ ਗੋਲੀਬਾਰੀ ਵਿਚ 27 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਲੱਗਭੱਗ 20 ਤੋਂ ਜ਼ਿਆਦਾ ਲੋਕਾਂ ਦੇ ਗੰਭੀਰ ਰੂਪ ਨਾਲ ਜਖ਼ਮੀ ਹੋਣ ਬਾਰੇ ਦੱਸਿਆ ਜਾ ਰਿਹਾ ਹੈ । ਅਮਰੀਕੀ ਮੀਡੀਆ ਦੀ ਖਬਰਾ ਅਨੁਸਾਰ ਇਹ ਜਾਣਕਾਰੀ ਮਿਲੀ ਹੈ । ਜਿਸ ਵਿਚ ਹਮਲਾਵਰ ਦੇ ਮਾਰੇ ਜਾਣ ਦੀ ਵੀ ਖਬਰ ਮਿਲੀ ਹੈ ।