ਸੋਮਾਲੀਆ ‘ਚ ਟਰੱਕ ਬੰਬ ਧਮਾਕੇ ‘ਚ 267 ਮੌਤਾਂ

ਮੋਗਾਦਿਸ਼ੂ – ਸੋਮਾਲੀਆ ਦੀ ਰਾਜਧਾਨੀ ਮੋਗਾਦਿਸ਼ੂ ਵਿਚ ਟਰੱਕ ਵਿਚ ਹੋਏ ਵਿਸਫੋਟ ਕਾਰਨ ਲਗਪਗ 276 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ| ਇਸ ਹਾਦਸੇ ਵਿਚ 300 ਤੋਂ ਵੱਧ ਲੋਕ ਜ਼ਖਮੀ ਹੋਏ ਹਨ|