ਮੁੰਬਈ ਇਮਾਰਤ ਹਾਦਸੇ ‘ਚ ਮ੍ਰਿਤਕਾਂ ਦੀ ਗਿਣਤੀ ਵਧ ਕੇ 34 ਹੋਈ

ਮੁੰਬਈ : ਮੁੰਬਈ ਵਿਚ ਕੱਲ੍ਹ ਇਕ ਇਮਾਰਤ ਦੇ ਡਿੱਗ ਜਾਣ ਕਾਰਨ ਇਸ ਹਾਦਸੇ ਵਿਚ ਮ੍ਰਿਤਕਾਂ ਦੀ ਗਿਣਤੀ ਵਧ ਕੇ ਅੱਜ 34 ਤੱਕ ਪਹੁੰਚ ਗਈ ਹੈ| ਦੱਸਣਯੋਗ ਹੈ ਕਿ ਇਸ ਇਮਾਰਤ ਦੇ ਅਚਾਨਕ ਡਿੱਗ ਜਾਣ ਕਾਰਨ ਇਸ ਵਿਚ ਕਈ ਪਰਿਵਾਰ ਫਸ ਗਏ ਸਨ| ਇਸ ਦੌਰਾਨ ਇਸ ਹਾਦਸੇ ਵਿਚ ਕਈ ਲੋਕ ਜ਼ਖਮੀ ਵੀ ਹੋਏ ਹਨ|