ਹਾਈਕੋਰਟ ਜਾਵੇਗਾ ਡੇਰਾ ਸੱਚਾ ਸੌਦਾ

ਚੰਡੀਗੜ੍ਹ – ਗੁਰਮੀਤ ਰਾਮ ਰਹੀਮ ਸਿੰਘ ਨੂੰ ਸਾਧਵੀ ਨਾਲ ਬਲਾਤਕਾਰ ਮਾਮਲੇ ਵਿਚ ਅੱਜ ਸੀ.ਬੀ.ਆਈ ਅਦਾਲਤ ਨੇ 10 ਸਾਲ ਦੀ ਸਜ਼ਾ ਸੁਣਾ ਦਿੱਤੀ| ਇਸ ਦੌਰਾਨ ਡੇਰਾ ਸਿਰਸਾ ਨੇ ਇਹ ਐਲਾਨ ਕੀਤਾ ਹੈ ਕਿ ਉਹ ਹਾਈਕੋਰਟ ਦਾ ਦਰਵਾਜ਼ਾ ਖੜਕਾਉਣਗੇ|