ਰਾਮ ਰਹੀਮ ਨੂੰ ਸਜ਼ਾ ਸੁਣਾਉਣ ਲਈ ਜੱਜ ਹੈਲੀਕਾਪਟਰ ਰਾਹੀਂ ਰੋਹਤਕ ਪਹੁੰਚੇ

ਚੰਡੀਗੜ੍ਹ – ਬਲਾਤਕਾਰ ਮਾਮਲੇ ਵਿਚ ਦੋਸ਼ੀ ਕਰਾਰ ਦਿੱਤੇ ਗਏ ਗੁਰਮੀਤ ਰਾਮ ਰਹੀਮ ਨੂੰ ਸਜ਼ਾ ਸੁਣਾਉਣ ਲਈ ਜੱਜ ਹੈਲੀਕਾਪਟਰ ਰਾਹੀਂ ਰੋਹਤਕ ਗਏ ਹਨ| ਇਸ ਤੋਂ ਇਲਾਵ ਹੋਰ ਅਧਿਕਾਰੀ ਤੇ ਵਕੀਲ ਵੀ ਰੋਹਤਕ ਜੇਲ੍ਹ ਪਹੁੰਚੇ|
ਇਸ ਦੌਰਾਨ ਰੋਹਤਕ ਜੇਲ੍ਹ ਵਿਚ ਕੋਰਟ ਦੀ ਕਾਰਵਾਈ ਦੁਪਹਿਰ ਲਗਪਗ 2:30 ਵਜੇ ਸ਼ੁਰੂ ਹੋ ਜਾਵੇਗੀ| ਰੋਹਤਕ ਜ਼ਿਲ੍ਹੇ ਵਿਚ ਸੁਰੱਖਿਆ ਸਖਤ ਪ੍ਰਬੰਧ ਕੀਤੇ ਗਏ ਹਨ|