ਡੇਰਾ ਸਮਰਥਕਾਂ ਵਲੋਂ ਦਿੱਲੀ ਗੋਲ ਚੱਕਰ ‘ਚ ਬਸ ਨੂੰ ਅੱਗ ਲਗਾਉਣ ਦੀ ਸੂਚਨਾ ਪ੍ਰਾਪਤ ਹੋਈ ਹੈ।
ਆਨੰਦ ਵਿਹਾਰ ਸਟੇਸ਼ਨ ‘ਤੇ ਖੜ੍ਹੀ ਰੀਵਾ ਐਕਸਪ੍ਰੈੱਸ ਦੇ 2 ਡਿੱਬਿਆਂ ਨੂੰ ਅੱਗ ਲੱਗਾ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਟਰੇਨ ਖਾਲੀ ਹੀ ਖੜ੍ਹੀ ਸੀ।
ਇਸੇ ਦੌਰਾਨ ਭਾਜਪਾ ਨੇ ਦਿੱਲੀ ਸਥਿਤ ਆਪਣੇ ਦਫ਼ਤਰ ਦੀ ਸੁਰੱਖਿਆ ਵਧਾ ਦਿੱਤੀ ਹੈ।