ਸ਼ੋਪੀਆਂ ’ਚ ਸੈਨਾ ਦੇ ਕਾਫਲੇ ֹ’ਤੇ ਅੱਤਵਾਦੀ ਹਮਲਾ, ਮੇਜਰ ਅਤੇ ਜਵਾਨ ਸ਼ਹੀਦ

ਸ੍ਰੀਨਗਰ : ਅੱਤਵਾਦੀਆਂ ਵਲੋਂ ਅੱਜ ਕਸ਼ਮੀਰ ਦੇ ਸ਼ੋਪੀਆਂ ਵਿਚ ਸੈਨਾ ਦੇ ਕਾਫਲੇ ਉਤੇ ਕੀਤੇ ਗਏ ਹਮਲੇ ਵਿਚ ਇਕ ਮੇਜਰ ਅਤੇ ਇਕ ਜਵਾਨ ਸ਼ਹੀਦ ਹੋ ਗਿਆ।
ਦੂਸਰੇ ਪਾਸੇ ਕੁਲਗਾਮ ਵਿਚ ਸੈਨਾ ਨੇ ਮੁਕਾਬਲੇ ਵਿਚ 2 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਹੈ।