ਨਵੀਂ ਦਿੱਲੀ : ਆਸਾਮ ਅਤੇ ਮਿਜ਼ੋਰਮ ਵਿਚ ਆਏ ਹੜ ਅਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਨੇ ਇਨ੍ਹਾਂ ਦੋਨਾਂ ਸੂਬਿਆਂ ਵਿਚ ਭਾਰੀ ਤਬਾਹੀ ਮਚਾਈ ਹੈ| ਕਈ ਥਾਈਂ ਸੜਕਾਂ ਪਾਣੀ ਵਿਚ ਵਹਿ ਗਈਆਂ ਹਨ ਅਤੇ ਫਸਲਾਂ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ ਹੈ| ਇਸ ਦੌਰਾਨ ਲਗਪਗ 2 ਹਜ਼ਾਰ ਤੋਂ ਵੱਧ ਪਰਿਵਾਰ ਇਸ ਬਾਰਿਸ਼ ਕਾਰਨ ਪ੍ਰਭਾਵਿਤ ਹੋਏ ਹਨ|