ਸ਼ਰਧਾਲੂਆਂ ਨੂੰ ਬੱਦਰੀਨਾਥ ਲੈ ਜਾ ਰਿਹਾ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ, ਇੰਜੀਨੀਅਰ ਦੀ ਮੌਤ

ਦੇਹਰਾਦੂਨ : ਉਤਰਾਖੰਡ ਵਿਚ ਸ਼ਰਧਾਲੂਆਂ ਨੂੰ ਬੱਦਰੀਨਾਥ ਵਿਖੇ ਲੈ ਜਾ ਰਿਹਾ ਇਕ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋ ਗਿਆ| ਇਸ ਹਾਦਸੇ ਵਿਚ ਇਕ ਇੰਜੀਨੀਅਰ ਦੀ ਮੌਤ ਹੋ ਗਈ, ਜਦੋਂ ਕਿ ਦੋ ਪਾਇਲਟ ਜਖਮੀ ਹੋ ਗਏ| ਇਸ ਤੋਂ ਇਲਾਵਾ 5 ਹੋਰ ਸ਼ਰਧਾਲੂ ਸੁਰੱਖਿਅਤ ਹਨ|