205 ਅੰਕਾਂ ਦੀ ਗਿਰਾਵਟ ਨਾਲ ਸੈਂਸੈਕਸ 30,365 ‘ਤੇ ਹੋਇਆ ਬੰਦ

ਮੁੰਬਈ : ਸੈਂਸੈਕਸ ਵਿਚ ਪਿਛਲੇ ਦਿਨਾਂ ਦੌਰਾਨ ਆਏ ਉਛਾਲ ਤੋਂ ਬਾਅਦ ਅੱਜ ਇਸ ਵਿਚ ਵੱਡੀ ਗਿਰਾਵਟ ਦਰਜ ਕੀਤੀ ਗਈ| 205.72 ਅੰਕਾਂ ਦੀ ਗਿਰਾਵਟ ਨਾਲ ਸੈਂਸੈਕਸ ਅੱਜ 30,365.25 ਅੰਕਾਂ ਉਤੇ ਬੰਦ ਹੋਇਆ| ਇਸ ਤੋਂ ਇਲਾਵਾ ਨਿਫਟੀ 52.10 ਅੰਕਾਂ ਦੀ ਗਿਰਾਵਟ ਨਾਲ 9,386.15 ਉਤੇ ਬੰਦ ਹੋਇਆ|