ਸੀ.ਬੀ.ਆਈ ਵੱਲੋਂ ਸਾਬਕਾ ਕੇਂਦਰੀ ਵਿੱਤ ਮੰਤਰੀ ਪੀ. ਚਿਦੰਬਰਮ ਦੇ ਘਰ ਛਾਪਾ

ਚੇਨੱਈ : ਸੀ.ਬੀ.ਆਈ ਵੱਲੋਂ ਅੱਜ ਸਾਬਕਾ ਕੇਂਦਰੀ ਵਿੱਤ ਮੰਤਰੀ ਪੀ. ਚਿਦੰਬਰਮ ਦੇ ਚੇਨੱਈ ਸਥਿਤ ਘਰ ਵਿਚ ਛਾਪਾ ਮਾਰਿਆ ਗਿਆ| ਸੀ.ਬੀ.ਆਈ ਨੇ ਇਸ ਤੋਂ ਇਲਾਵਾ ਉਨ੍ਹਾਂ ਦੇ ਬੇਟੇ ਦੇ ਟਿਕਾਣਿਆਂ ਉਤੇ ਵੀ ਛਾਪਾਮਾਰੀ ਕੀਤੀ ਹੈ|