ਲੰਡਨ : ਭਾਰਤ ਤੋਂ ਭਗੌੜੇ ਹੋਏ ਵਪਾਰੀ ਵਿਜੈ ਮਾਲਿਆ ਨੂੰ ਭਾਰਤ ਲਿਆਉਣ ਲਈ ਭਾਰਤ ਸਰਕਾਰ ਨੇ ਕੋਸ਼ਿਸ਼ਾਂ ਤੇਜ ਕਰ ਦਿੱਤੀਆਂ ਹਨ| ਇਸ ਦੌਰਾਨ ਸੀ.ਬੀ.ਆਈ ਅਤੇ ਈ.ਡੀ ਦੀ ਟੀਮ ਲੰਡਨ ਪਹੁੰਚ ਚੁੱਕੀ ਹੈ|