ਸ੍ਰੀਨਗਰ : ਜੰਮੂ ਕਸ਼ਮੀਰ ਵਿਚ ਅੱਤਵਾਦੀਆਂ ਨੇ ਅੱਜ ਇਕ ਹੋਰ ਬੈਂਕ ਨੂੰ ਲੁੱਟਿ ਲਿਆ| ਪ੍ਰਾਪਤ ਜਾਣਕਾਰੀ ਅਨੁਸਾਰ ਅੱਤਵਾਦੀਆਂ ਨੇ ਕੁਲਗ੍ਰਾਮ ਦੇ ਕਡਰ ਕਸਬੇ ਇਕ ਬੈਂਕ ਵਿਚੋਂ 65 ਹਜਾਰ ਰੁਪਏ ਲੁੱਟ ਲਏ| ਸੁਰੱਖਿਆ ਬਲਾਂ ਵੱਲੋਂ ਇਲਾਕੇ ਨੂੰ ਘੇਰ ਕੇ ਅੱਤਵਾਦੀਆਂ ਦੀ ਭਾਲ ਕੀਤੀ ਜਾ ਰਹੀ ਹੈ|