ਸੁਲਤਾਨ ਅਜ਼ਲਾਨ ਸ਼ਾਹ ਹਾਕੀ ਕੱਪ : ਭਾਰਤ-ਬ੍ਰਿਟੇਨ ਵਿਚਾਲੇ 2-2 ਨਾਲ ਡਰਾਅ ਰਿਹਾ ਮੈਚ

ਨਵੀਂ ਦਿੱਲੀ  : ਸੁਲਤਾਨ ਅਜ਼ਨਾਲ ਸ਼ਾਹ ਹਾਕੀ ਕੱਪ ਅੱਜ ਭਾਰਤ ਅਤੇ ਬ੍ਰਿਟੇਨ ਵਿਚਾਲੇ 2-2 ਨਾਲ ਡਰਾਅ ਰਿਹਾ| ਭਾਰਤ ਵੱਲੋਂ ਆਕਾਸ਼ਦੀਪ ਅਤੇ ਮਨਦੀਪ ਸਿੰਘ ਨੇ ਗੋਲ ਦਾਗੇ|