ਇਸਲਾਮਾਬਾਦ : ਪਾਕਿਸਤਾਨ ਦੇ ਕੁਰਮ ਇਲਾਕੇ ਵਿਚ ਅੱਜ ਹੋਏ ਸ਼ਕਤੀਸ਼ਾਲੀ ਵਿਸਫੋਟ ਵਿਚ 10 ਲੋਕਾਂ ਦੀ ਮੌਤ ਹੋ ਗਈ| ਮਰਨ ਵਾਲਿਆਂ ਵਿਚ 6 ਬੱਚੇ ਵੀ ਸ਼ਾਮਿਲ ਹਨ|
ਇਸ ਦੌਰਾਨ ਪੁਲਿਸ ਨੇ ਜ਼ਖਮੀਆਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਹੈ|