ਛੱਤੀਸਗੜ੍ਹ ‘ਚ ਨਕਸਲੀਆਂ ਦੇ ਹਮਲੇ 11 ਸੀ.ਆਰ.ਪੀ.ਐਫ ਜਵਾਨ ਸ਼ਹੀਦ

ਰਾਏਪੁਰ : ਛੱਤੀਸਗੜ੍ਹ ਦੇ ਸੁਕਮਾ ਵਿਚ ਅੱਜ ਸੀ.ਆਰ.ਪੀ.ਐਫ ਦੇ ਨਕਸਲੀਆਂ ਨਾਲ ਮੁਕਾਬਲੇ ਵਿਚ 11 ਜਵਾਨ ਸ਼ਹੀਦ ਹੋ ਗਏ| ਇਸ ਹਮਲੇ ਵਿਚ ਚਾਰ ਜਵਾਨ ਜ਼ਖਮੀ ਵੀ ਹੋਏ ਹਨ|