ਪੰਜਾਬ ਭਾਜਪਾ ਨੇ ਬਣਾਈ ਅਨੁਸ਼ਾਸਨ ਕਮੇਟੀ

ਚੰਡੀਗੜ- ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਵਿਜੇ ਸਾਂਪਲਾ ਨੇ ਅੱਜ ਸੂਬੇ ਦੀ 5 ਮੈਂਬਰੀ ਅਨੁਸ਼ਾਸਨ ਕਮੇਟੀ ਦਾ ਐਲਾਨ ਕੀਤਾ। ਇਹ ਪੰਜ ਮੈਂਬਰ ਹਨ ਸਾਬਕਾ ਸੂਬਾ ਪ੍ਰਧਾਨ ਪ੍ਰੋ. ਬ੍ਰਿਜ ਲਾਲ ਰਿਣਵਾ, ਸਾਬਕਾ ਰਾਜਸਭਾ ਸਾਂਸਦ ਬੀਬੀ ਗੁਰਚਰਣ ਕੌਰ, ਸੂਬਾ ਮੀਤ ਪ੍ਰਧਾਨ ਰਾਕੇਸ਼ ਰਾਠੌੜ, ਸਾਬਕਾ ਸੂਬਾ ਮੀਤ ਪ੍ਰਧਾਨ ਮੋਹਨ ਲਾਲ ਸੇਠੀ ਅਤੇ ਡਿਸਟ੍ਰਿਕ ਪਲਾਨਿੰਗ ਕਮੇਟੀ ਫਿਰੋਜ਼ਪੁਰ ਦੇ ਚੇਅਰਮੈਨ ਡੀ.ਪੀ. ਚੰਦਨ।