ਨੈਸ਼ਨਲ ਕਾਨਫਰੰਸ ਦੇ ਫਾਰੂਖ ਅਬਦੁੱਲਾ ਨੇ ਜਿੱਤੀ ਸ੍ਰੀਨਗਰ ਉਪ ਚੋਣ

ਸ੍ਰੀਨਗਰ : ਸ੍ਰੀਨਗਰ ਉਪ ਚੋਣ ਨੂੰ ਨੈਸ਼ਨਲ ਕਾਨਫਰੰਸ ਦੇ ਫਾਰੂਖ ਅਬਦੁੱਲਾ ਨੇ ਜਿੱਤ ਲਿਆ ਹੈ| ਉਨ੍ਹਾਂ ਨੇ ਪੀ.ਡੀ.ਪੀ ਦੇ ਆਗੂ ਨਾਜਿਰ ਅਹਿਮਦ ਖਾਨ ਨੂੰ ਲਗਪਗ 10 ਹਜ਼ਾਰ ਵੋਟਾਂ ਨਾਲ ਹਰਾਇਆ|