ਇਰਾਕ ‘ਚ ਫਸੇ 33 ਭਾਰਤੀਆਂ ਨੂੰ ਸੁਰੱਖਿਅਤ ਨਵੀਂ ਦਿੱਲੀ ਲਿਆਂਦਾ ਗਿਆ

ਨਵੀਂ ਦਿੱਲੀ – ਰੋਜ਼ੀ ਰੋਟੀ ਕਮਾਉਣ ਲਈ ਇਰਾਕ ਵਿਚ ਫਸੇ 33 ਭਾਰਤੀਆਂ ਨੂੰ ਅੱਜ ਸੁਰੱਖਿਅਤ ਭਾਰਤ ਲਿਆਂਦਾ ਗਿਆ ਹੈ| ਇਹ ਲੋਕ ਨੌਕਰੀ ਦੇ ਝਾਂਸੇ ਵਿਚ ਆ ਕੇ ਇਰਾਕ ਵਿਚ ਫਸ ਗਏ ਸਨ, ਜਿਨ੍ਹਾਂ ਨੂੰ ਅੱਜ ਸੁਰੱਖਿਅਤ ਭਾਤਰ ਲਿਆਂਦਾ ਗਿਆ ਹੈ|