ਅਮਰੀਕਾ ਦੇ ਲੁਸੀਆਣਾ ‘ਚ ਤੂਫਾਨ ਦਾ ਖਤਰਾ, ਹਾਈ ਐਲਰਟ ਜਾਰੀ

ਲੁਸੀਆਣਾ – ਅਮਰੀਕਾ ਦੇ ਸ਼ਹਿਰ ਲੁਸੀਆਣਾ ਸ਼ਹਿਰ ਵਿਚ ਤੂਫਾਨ ਦਾ ਖਤਰਾ ਬਣਿਆ ਹੋਇਆ ਹੈ| ਇਸ ਦੇ ਮੱਦੇਨਜ਼ਰ ਪ੍ਰਸ਼ਾਸਨ ਵੱਲੋਂ ਹਾਈ ਐਲਰਟ ਜਾਰੀ ਕਰ ਦਿੱਤਾ ਗਿਆ ਹੈ| ਪ੍ਰਸ਼ਾਸਨ ਨੇ ਲੋਕਾਂ ਨੂੰ ਹਿਦਾਇਤ ਕੀਤੀ ਹੈ ਕਿ ਉਹ ਸੜਕਾਂ ਜਾਂ ਸਮੁੰਦਰ ਦੇ ਨੇੜੇ ਨਾ ਜਾਣ ਕਿਉਂਕਿ ਤੇਜ਼ ਹਵਾਵਾਂ ਉਨ੍ਹਾਂ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ|