ਯੋਗੀ ਸਰਕਾਰ ਦੀ ਆਲੋਚਨ ਕਰਨ ਵਾਲਾ ਆਈ.ਪੀ.ਐਸ ਸਸਪੈਂਡ

ਲਖਨਊ : ਦੋ ਦਿਨ ਪਹਿਲਾਂ ਉਤਰ ਪ੍ਰਦੇਸ਼ ਦੀ ਯੋਗੀ ਸਰਕਾਰ ਦੀ ਟਵਿੱਟਰ ਰਾਹੀਂ ਆਲੋਚਨਾ ਕਰਨ ਵਾਲੇ ਆਈ.ਪੀ.ਐਸ ਅਧਿਕਾਰੀ ਹਿਮਾਂਸ਼ੂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ| ਹਿਮਾਂਸ਼ੂ ਨੇ ਟਵੀਟ ਕੀਤਾ ਸੀ ਕਿ ਅਧਿਕਾਰੀਆਂ ਵਿਚ ਯਾਦਵ ਸਰਨੇਮ ਦੇ ਪੁਲਿਸ ਅਧਿਕਾਰੀਆਂ ਨੂੰ ਸਸਪੈਂਡ ਕਰਨ ਜਾਂ ਰਿਜ਼ਰਵ ਲਾਈਨ ਭੇਜਣ ਦੀ ਦੌੜ ਹੈ|