ਅੰਤਰਰਾਸ਼ਟਰੀਮੁੱਖ ਖਬਰਾਂ ਪਾਕਿਸਤਾਨ ਨੂੰ ‘ਅੱਤਵਾਦੀ ਰਾਸ਼ਟਰ’ ਐਲਾਣਨ ਲਈ ਯੂ.ਐੱਸ ਵਿਚ ਮਤਾ ਪੇਸ਼ March 10, 2017 Share on Facebook Tweet on Twitter tweet ਵਾਸ਼ਿੰਗਟਨ : ਪਾਕਿਸਤਾਨ ਵਿਚ ਪਲ ਰਹੇ ਅੱਤਵਾਦ ਨੇ ਦੁਨੀਆ ਭਰ ਵਿਚ ਇਸ ਦੇਸ਼ ਦੀ ਤਸਵੀਰ ਨੂੰ ਧੁੰਦਲਾ ਕਰਕੇ ਰੱਖ ਦਿੱਤਾ ਹੈ| ਇਸ ਦੌਰਾਨ ਪਾਕਿਸਤਾਨ ਨੂੰ ‘ਅੱਤਵਾਦੀ ਰਾਸ਼ਟਰ’ ਐਲਾਨੇ ਜਾਣ ਲਈ ਯੂ.ਐਸ ਸੀਨੇਟ ਨੇ ਇਕ ਬਿੱਲ ਪੇਸ਼ ਕੀਤਾ ਹੈ| ਇਸ ਬਿੱਲ ਦੇ ਪਾਸ ਹੋ ਜਾਣ ਨਾਲ ਪਾਕਿਸਤਾਨ ਅੱਤਵਾਦੀ ਰਾਸ਼ਟਰ ਬਣ ਜਾਵੇਗਾ|