ਲਖਨਊ : ਘਰ ‘ਚ ਛੁਪਿਆ ਅੱਤਵਾਦੀ, ਮੁਕਾਬਲਾ ਜਾਰੀ

ਲਖਨਊ : ਉਤਰ ਪ੍ਰਦੇਸ਼ ਦੇ ਲਖਨਊ ਦੇ ਠਾਕੁਰਗੰਜ ਵਿਚ ਇਕ ਅੱਤਵਾਦੀ ਦੇ ਘਰ ਵਿਚ ਛੁਪੇ ਹੋਣ ਦੀ ਸੂਚਨਾ ਤੋਂ ਬਾਅਦ ਪੁਲਿਸ ਵੱਲੋਂ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ| ਖਬਰ ਲਿਖੇ ਜਾਣ ਤੱਕ ਪੁਲਿਸ ਅਤੇ ਸੈਨਾ ਵੱਲੋਂ ਇਸ ਘਰ ਦੀ ਘੇਰਾਬੰਦੀ ਕਰਕੇ ਅੱਤਵਾਦੀ ਖਿਲਾਫ ਜ਼ੋਰਦਾਰ ਕਾਰਵਾਈ ਕੀਤੀ ਜਾ ਰਹੀ ਹੈ|