ਮੈਨੂੰ ਆਪਣੀ ਟੀਮ ‘ਤੇ ਮਾਣ ਹੈ : ਵਿਰਾਟ ਕੋਹਲੀ

ਬੈਂਗਲੁਰੂ : ਅਸਟ੍ਰੇਲੀਆ ਉਤੇ 75 ਦੋੜਾਂ ਨਾਲ ਜਿਤ ਪ੍ਰਾਪਤ ਕਰਨ ਤੋਂ ਬਾਅਦ ਭਾਰਤੀ ਕ੍ਰਿਕਟ ਦੇ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਹੈ ਕਿ ਇਹ ਸਾਡੇ ਲਈ ਇਕ ਖਾਸ ਦਿਨ ਹੈ| ਉਨ੍ਹਾਂ ਆਪਣੀ ਇਸ ਜਿਤ ਤੇ ਟਵੀਟ ਕਰਦਿਆ ਕਿਹਾ ਕਿ ਅਸੀਂ ਇਕਠੇ ਜਿਤੇ ਤੇ ਇਕਠੇ ਹਾਰੇ| ਵਿਰਾਟ ਕੋਹਲੀ ਨੇ ਕਿਹਾ ਕਿ ਮੈਨੂੰ ਆਪਣੇ ਖਿਡਾਰੀਆਂ ਉਤੇ ਮਾਣ ਹੈ|