ਫਰਾਂਸ ‘ਚ ਕੁਦਰਤ ਦਾ ਕਹਿਰ, ਬਰਫ ਹੇਠਾਂ ਦਬੇ ਕਈ ਲੋਕ

ਪੈਰਿਸ  : ਫਰਾਂਸ ਵਿੱਚ ਕੁਦਰਤੀ ਕਹਿਰ ਕਾਰਨ ਕਈ ਲੋਕਾਂ ਦੀ ਜਾਨ ਮੁਸੀਬਤ ਵਿਚ ਫਸ ਗਈ ਹੈ| ਪ੍ਰਾਪਤ ਜਾਣਕਾਰੀ ਅਨੁਸਾਰ ਇਥੋਂ ਦੇ ਸਕੀ ਰਿਜੌਰਟ ਵਿਚ ਬਰਫ ਖਿਸਕਣ ਕਾਰਨ ਕਈ ਲੋਕ ਇਸ ਬਰਫ ਦੇ ਹੇਠਾਂ ਦਬ ਗਏ ਹਨ| ਇਸ ਦੌਰਾਨ ਪ੍ਰਸ਼ਾਸਨ ਵੱਲੋਂ ਇਨ੍ਹਾਂ ਲੋਕਾਂ ਨੂੰ ਬਾਹਰ ਕੱਢਣ ਲਈ ਜੰਗੀ ਪੱਧਰ ਤੇ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ|