ਉਤਰ ਪ੍ਰਦੇਸ਼ ਅਤੇ ਮਨੀਪੁਰ ਵਿੱਚ ਅਖਰੀ ਗੇੜ ਦੀਆਂ ਵੋਟਾਂ ਕੱਲ੍ਹ

ਨਵੀਂ ਦਿੱਲੀ : ਉਤਰ ਪ੍ਰਦੇਸ਼ ਵਿਧਾਨ ਸਭਾ ਚੋਣਾ ਆਪਣੇ ਆਖਰੀ ਮੁਕਾਮ ਤੇ ਪਹੁੰਚ ਗਈਆਂ ਹਨ| ਕੱਲ ਬੁਧਵਾਰ ਨੂੰ 7ਵੇਂ ਅਤੇ ਆਖਰੀ ਪੜ੍ਹਾਅ ਅਧੀਨ 40 ਸੀਟਾਂ ਉਤੇ ਮਤਦਾਨ ਹੋਵੇਗਾ| ਇਨ੍ਹਾਂ ਚੋਣਾਂ ਲਈ ਕੁਲ 535 ਉਮਦੀਵਾਰ ਹਨ ਜਿਨ੍ਹਾ ਦਾ ਫੈਸਲਾ 1.41 ਕਰੋੜ ਕਰਨਗੇ|
ਇਸਤੋਂ ਇਲਾਵਾ ਭਲਕੇ ਮਨੀਪੁਰ ਵਿਚ ਦੂਸਰੇ ਪੜਾਅ ਅਧੀਨ 22 ਸੀਟਾਂ ਉਤੇ ਮਤਦਾਨ ਹੋਵੇਗਾ ਜਿਸ ਵਿੱਚ 98 ਉਮਦਵਾਰਾਂ ਦਾ ਫੈਸਲਾ ਹੋਵੇਗਾ ਵਰਣਯੋਗ ਹੈ ਕਿ ਮਨੀਪੁਰ ਵਿੱਚ ਪਹਿਲੇ ਪੜਾਅ ਅਧੀਨ 86.5 ਮਤਦਾਨ ਹੋਈਆ ਸੀ|