ਇਰਾਕੀ ਸੈਨਾ ਨੇ ਇਸਲਾਮਿਕ ਸਟੇਟ ਨੂੰ ਖਦੇੜ ਕੇ ਮੋਸੂਲ ਦੇ ਸਰਕਾਰੀ ਭਵਨ ‘ਤੇ ਕੀਤਾ ਕਬਜ਼ਾ

ਕਾਹਿਰਾ  : ਇਰਾਕੀ ਸੈਨਾ ਵਲੋਂ ਇਸਲਾਮਿਕ ਸਟੇਟ ਖਿਲਾਫ ਕਾਰਵਾਈ ਲਗਾਤਾਰ ਜਾਰੀ ਹੈ, ਜਿਸ ਵਿਚ ਇਰਾਕੀ ਸੈਨਾ ਨੂੰ ਸਫਲਤਾ ਹਾਸਿਲ ਹੋ ਰਹੀ ਹੈ| ਇਸ ਦੌਰਾਨ ਇਰਾਕੀ ਸੈਨਾ ਨੇ ਇਸਲਾਮਿਕ ਸਟੇਟ ਦੇ ਖੜਾਕਿਆਂ ਨੂੰ ਮੋਸੂਲ ਦੇ ਸਰਕਾਰੀ ਭਵਨ ਤੋਂ ਖਦੇੜ ਕੇ ਇਸ ਉਤੇ ਆਪਣਾ ਕਬਜਾ ਕਰ ਲਿਆ ਹੈ|