ਸਿਮੀ ਸਰਗਨਾ ਨਾਗੌਰੀ ਸਮੇਤ 11 ਅੱਤਵਾਦੀਆਂ ਨੂੰ ਉਮਰਕੈਦ

ਇੰਦੌਰ : ਸਿਮੀ ਸਰਗਨਾ ਸਫਦਰ ਨਾਗੌਰੀ ਸਮੇਤ 11 ਅੱਤਵਾਦੀਆਂ ਨੂੰ ਅੱਜ ਇੰਦੌਰ ਦੀ ਵਿਸ਼ੇਸ਼ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ| ਨਾਗੌਰ ਅਤੇ ਉਸ ਦੇ ਸਾਥੀਆਂ ਖਿਲਾਫ ਦੇਸ਼ ਧ੍ਰੋਹ ਅਤੇ ਨਾਜਾਇਜ਼ ਹਥਿਆਰ ਰੱਖਣ ਦਾ ਦੋਸ਼ ਸੀ| ਇਨ੍ਹਾਂ ਨੂੰ 9 ਸਾਲ ਪਹਿਲਾਂ ਸਾਲ 2008 ਵਿਚ ਗ੍ਰਿਫਤਾਰ ਕੀਤਾ ਗਿਆ ਸੀ|

LEAVE A REPLY