ਯੂ.ਪੀ ‘ਚ 3 ਵਜੇ ਤੱਕ 49 ਫੀਸਦੀ ਮਤਦਾਨ

ਲਖਨਊ : ਉਤਰ ਪ੍ਰਦੇਸ਼ ਵਿਚ ਅੱਜ ਪੰਜਵੇਂ ਗੇੜ ਦੀਆਂ ਚੋਣਾਂ ਹੋ ਰਹੀਆਂ ਹਨ| 11 ਜ਼ਿਲ੍ਹਿਆਂ ਦੀਆਂ 51 ਸੀਟਾਂ ਲਈ ਦੁਪਹਿਰ 3 ਵਜੇ ਤੱਕ ਲਗਪਗ 49 ਫੀਸਦੀ ਮਤਦਾਨ ਹੋ ਚੁੱਕਾ ਸੀ|