ਗਾਂਧੀ ਪਰਿਵਾਰ ਨੇ ਭੇਜੀ ਪਾਕਿਸਤਾਨ ਦੇ ਮੰਦਰ ਨੂੰ ਪੂਜਾ ਸਮੱਗਰੀ

ਨਵੀਂ ਦਿੱਲੀ – ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੇ ਉਨ੍ਹਾਂ ਦੀ ਬੇਟੀ ਪ੍ਰਿਅੰਕਾ ਗਾਂਧੀ ਵਾਡਰਾ ਨੇ ਪਾਕਿਸਤਾਨ ਦੇ ਕਟਾਸਰਾਜ ਸ਼ਿਵ ਮੰਦਿਰ ਵਿੱਚ ਮਹਾਂਸ਼ਿਵਰਾਤਰੀ ਦੀ ਪੂਜਾ ਲਈ ਸਮਗਰੀ ਭੇਜੀ ਹੈ| ਇਨ੍ਹਾਂ ਵਲੋਂ ਇਸ ਪੁਰਾਤਨ ਮੰਦਰ ਵਿੱਚ ਪੂਜਾ ਕਰਵਾਈ ਜਾਵੇਗੀ| ਇਹ ਮੰਦਰ ਲਾਹੌਰ ਤੋਂ ਕਰੀਬ 270 ਕਿਲੋਮੀਟਰ ਦੂਰ ਹੈ|

LEAVE A REPLY