ਉਤਰ ਪ੍ਰਦੇਸ਼ ‘ਚ ਚੌਥੇ ਪੜਾਅ ਲਈ ਪ੍ਰਚਾਰ ਸਮਾਪਤ, ਵੋਟਾਂ 23 ਨੂੰ

ਲਖਨਊ : ਉਤਰ ਪ੍ਰਦੇਸ਼ ਵਿਚ ਚੌਥੇ ਪੜਾਅ ਲਈ ਚੋਣ ਪ੍ਰਚਾਰ ਅੱਜ ਸ਼ਾਮ 5 ਵਜੇ ਸਮਾਪਤ ਹੋ ਗਿਆ| ਸੂਬੇ ਵਿਚ 23 ਫਰਵਰੀ ਨੂੰ 12 ਜ਼ਿਲ੍ਹਿਆਂ ਦੀਆਂ 53 ਸੀਟਾਂ ਉਤੇ ਮਤਦਾਨ ਹੋਵੇਗਾ| ਇਨ੍ਹਾਂ ਚੋਣਾਂ ਵਿਚ 680 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋਵੇਗਾ|

LEAVE A REPLY