ਹੁਣ ਹਰ ਹਫਤੇ ਬੈਂਕ ਤੋਂ ਕਢਵਾਏ ਜਾ ਸਕਣਗੇ 50 ਹਜ਼ਾਰ ਰੁਪਏ

ਨਵੀਂ ਦਿੱਲੀ : ਆਰ.ਬੀ.ਆਈ ਨੇ ਦੇਸ਼ ਦੇ ਲੋਕਾਂ ਨੂੰ ਵੱਡੀ ਰਾਹਤ ਦਿੰਦਿਆਂ ਐਲਾਨ ਕੀਤਾ ਹੈ ਕਿ ਅੱਜ ਤੋਂ ਬੈਂਕ ਵਿਚ ਆਪਣੇ ਸੇਵਿੰਗ ਖਾਤਿਆਂ ਤੋਂ 50 ਹਜ਼ਾਰ ਰੁਪਏ ਹਰ ਹਫਤੇ ਕਢਵਾਏ ਜਾ ਸਕਣਗੇ| ਹੁਣ ਤੱਕ 24 ਹਜਾਰ ਰੁਪਏ ਹੀ ਹਰ ਹਫਤੇ ਕਢਵਾਏ ਜਾ ਸਕਦੇ ਸਨ| ਦੱਸਣਯੋਗ ਹੈ ਕਿ 13 ਮਾਰਚ ਤੋਂ ਪੈਸੇ ਕਢਵਾਉਣ ਦੀ ਕੋਈ ਵੀ ਸੀਮਾ ਨਹੀਂ ਰਹੇਗੀ|

LEAVE A REPLY