ਖੇਡਮੁੱਖ ਖਬਰਾਂ ਈਸ਼ਾਂਤ ਸ਼ਰਮਾ, ਇਰਫਾਨ ਪਠਾਨ ਤੇ ਪੁਜਾਰਾ ਨੂੰ ਨਹੀਂ ਮਿਲਿਆ ਕੋਈ ਖਰੀਦਕਾਰ February 20, 2017 Share on Facebook Tweet on Twitter tweet ਮੁੰਬਈ : ਆਈ.ਪੀ.ਐਲ 2017 ਲਈ ਅੱਜ ਕਈ ਖਿਡਾਰੀਆਂ ਨੂੰ ਕਰੋੜਾਂ ਰੁਪਏ ਵਿਚ ਖਰੀਦਿਆ ਗਿਆ, ਜਦੋਂ ਕਿ ਕਈਆਂ ਨੂੰ ਤਾਂ ਕੋਈ ਖਰੀਦਦਾਰ ਵੀ ਨਹੀਂ ਮਿਲਿਆ| ਗੇਂਦਬਾਜ਼ ਈਸ਼ਾਂਤ ਸ਼ਰਮਾ, ਇਰਫਾਨ ਪਠਾਨ ਅਤੇ ਚੇਤੇਸ਼ਵਰ ਪੁਜਾਰਾ ਨੂੰ ਕਿਸੇ ਵੀ ਟੀਮ ਨੇ ਨਹੀਂ ਖਰੀਦਿਆ|