ਸ਼ਾਹਰੁਖ ਖਾਨ ਖਿਲਾਫ ਕੇਸ ਦਰਜ, ਜਾਣੋ ਕੀ ਹੈ ਮਾਮਲਾ…

ਨਵੀਂ ਦਿੱਲੀ : ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ| ਸ਼ਾਹਰੁਖ ਖਿਲਾਫ ਫਿਲਮ ‘ਰਈਸ’ ਦੇ ਪ੍ਰਮੋਸ਼ਨ ਦੌਰਾਨ ਕੋਟਾ ਰੇਲਵੇ ਸਟੇਸ਼ਨ ਉਤੇ ਕਥਿਤ ਤੌਰ ਤੇ ਹੰਗਾਮਾ ਕਰਨ ਅਤੇ ਰੇਲਵੇ ਦੀ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਕਾਰਨ ਰੇਲਵੇ ਦੀ ਇਕ ਅਦਾਲਤ ਵਿਚ ਬੀਤੀ ਰਾਤ ਮਾਮਲਾ ਦਰਜ ਕੀਤਾ ਗਿਆ ਹੈ|

LEAVE A REPLY