ਸ਼ਸ਼ੀਕਲਾ ਦਾ ਮੁੱਖ ਮੰਤਰੀ ਬਣਨ ਦਾ ਸੁਪਨਾ ਟੁੱਟਿਆ

ਨਵੀਂ ਦਿੱਲੀ : ਆਮਦਨ ਤੋਂ ਜ਼ਿਆਦਾ ਸੰਪਤੀ ਮਾਮਲੇ ਵਿਚ ਸ਼ਸ਼ੀਕਲਾ ਨੂੰ ਅੱਜ ਉਸ ਸਮੇਂ ਵੱਡਾ ਝਟਕਾ ਲੱਗਿਆ, ਜਦੋਂ ਸੁਪਰੀਮ ਕੋਰਟ ਨੇ ਇਸ ਮਾਮਲੇ ਵਿਚ ਉਨ੍ਹਾਂ ਨੂੰ ਦੋਸ਼ੀ ਕਰਾਰ ਦੇ ਦਿੱਤਾ| ਇਸ ਦੇ ਨਾਲ ਹੀ ਸ਼ਸ਼ੀਕਲਾ ਨੂੰ ਚਾਰ ਸਾਲ ਦੀ ਸਜ਼ਾ ਅਤੇ 10 ਸਾਲ ਤੱਕ ਚੋਣ ਲੜਣ ਉਤੇ ਰੋਕ ਲਾਈ ਗਈ ਹੈ| ਸੁਪਰੀਮ ਕੋਰਟ ਦੇ ਇਸ ਫੈਸਲੇ ਤੋਂ ਬਾਅਦ ਸ਼ਸ਼ੀਕਲਾ ਦਾ ਤਾਮਿਲਨਾਡੂ ਦੇ ਰੂਪ ਵਿਚ ਮੁੱਖ ਮੰਤਰੀ ਬਣਨ ਦਾ ਸੁਫਨਾ ਫਿਲਹਾਲ ਟੁੱਟ ਗਿਆ ਹੈ|

LEAVE A REPLY