ਯੂ.ਪੀ ‘ਚ 15 ਨੂੰ ਪੈਣਗੀਆਂ ਦੂਸਰੇ ਪੜਾਅ ਤਹਿਤ ਵੋਟਾਂ

ਲਖਨਊ : ਉਤਰ ਪ੍ਰਦੇਸ਼ ਵਿਚ ਦੂਸਰੇ ਪੜਾਅ ਅਧੀਨ ਵੋਟਾਂ 15 ਫਰਵਰੀ ਨੂੰ ਪੈਣਗੀਆਂ| ਇਸ ਦਿਨ 69 ਸੀਟਾਂ ਉਤੇ ਮਤਦਾਨ ਹੋਵੇਗਾ| ਇਸ ਦੌਰਾਨ ਇਨ੍ਹਾਂ ਚੋਣਾਂ ਲਈ ਚੋਣ ਪ੍ਰਚਾਰ ਅੱਜ ਸਮਾਪਤ ਹੋ ਰਿਹਾ ਹੈ|
ਵਰਣਨਯੋਗ ਹੈ ਕਿ 11 ਫਰਵਰੀ ਨੂੰ ਉਤਰ ਪ੍ਰਦੇਸ਼ ਵਿਚ 73 ਸੀਟਾਂ ਉਤੇ ਲਗਪਗ 63 ਫੀਸਦੀ ਮਤਦਾਨ ਹੋਇਆ ਸੀ|

LEAVE A REPLY