ਹੈਦਰਾਬਾਦ ਟੈਸਟ : ਭਾਰਤ ਨੇ 687 ਦੌੜਾਂ ‘ਤੇ ਪਾਰੀ ਐਲਾਨੀ

ਹੈਦਰਾਬਾਦ : ਬੰਗਲਾਦੇਸ਼ ਖਿਲਾਫ ਭਾਰਤ ਨੇ ਅੱਜ ਆਪਣੀ ਪਹਿਲੀ ਪਾਰੀ 687 ਦੌੜਾਂ ‘ਤੇ ਐਲਾਨ ਦਿੱਤੀ| ਭਾਰਤ ਨੇ 6 ਵਿਕਟਾਂ ਤੇ 687 ਦੌੜਾਂ ਬਣਾਈਆਂ| ਵਿਰਾਟ ਕੋਹਲੀ ਨੇ ਅੱਜ ਜਿਥੇ ਦੋਹਰਾ ਸੈਂਕੜਾ ਜੜਿਆ, ਉਥੇ ਰਿਦੀਮਾਨ ਸਾਹਾ ਨੇ 106 ਅਤੇ ਜਡੇਜਾ ਨੇ 60 ਦੌੜਾਂ ਦੀ ਅਜੇਤੂ ਪਾਰੀ ਖੇਡੀ| ਜਦੋਂ ਕਿ ਆਰ. ਅਸ਼ਵਿਨ ਤੇ ਰਹਾਨੇ ਨੇ ਆਊਟ ਹੋਣ ਤੋਂ ਪਹਿਲਾਂ ਕ੍ਰਮਵਾਰ 34 ਤੇ 82 ਦੌੜਾਂ ਦਾ ਯੋਗਦਾਨ ਪਾਇਆ|

LEAVE A REPLY