ਬੰਗਾਲੀ ਅਭਿਨੇਤਰੀ ਨੇ ਕੀਤੀ ਖੁਦਕੁਸ਼ੀ

ਹੈਦਰਾਬਾਦ : ਬੰਗਾਲੀ ਅਭਿਨੇਤਰੀ ਬਿਤਾਸਤਾ ਸਾਹਾ ਨੇ ਆਤਮ ਹੱਤਿਆ ਕਰ ਲਈ| ਉਹ 28 ਵਰ੍ਹਿਆਂ ਦੀ ਸੀ| ਸਾਹਾ ਦੀ ਲਾਸ਼ ਉਸ ਦੇ ਫਲੈਟ ਵਿਚ ਪੱਖੇ ਨਾਲ ਲਟਕੀ ਹੋਈ ਮਿਲੀ| ਸੂਤਰਾਂ ਅਨੁਸਾਰ ਉਸ ਦੇ ਹੱਥ ਦੀ ਨਸ ਕੱਟੀ ਹੋਈ ਸੀ ਅਤੇ ਉਸ ਦੇ ਸਰੀਰ ਉਤੇ ਕਈ ਜਖਮ ਵੀ ਸਨ| ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ|

LEAVE A REPLY