ਕਸ਼ਮੀਰ ‘ਚ ਸੁਰੱਖਿਆ ਫੌਜ ਨੇ ਕੀਤਾ ਆਈ.ਈ.ਡੀ ਬਰਾਮਦ

ਕਸ਼ਮੀਰ— ਮੱਧ ਕਸ਼ਮੀਰ ਦੇ ਗਾਂਦਰਬਲ ਜ਼ਿਲੇ ‘ਚ ਸੁੱਰਖਿਆ Âਜੰਸੀਆਂ ਨੇ ਇਕ ਆਈ.ਈ.ਡੀ ਬਰਾਮਦ ਕਰਕੇ ਸ਼ੁੱਕਰਵਾਰ ਇਕ ਵੱਡੀ ਘਟਨਾ ਹੋਣ ਨੂੰ ਬਚਾ ਦਿੱਤਾ ਹੈ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਪੁਲਸ ਅਤੇ ਅਰਧ ਸੈਨਿਕ ਸੀ.ਆਰ.ਪੀ.ਐੱਫ ਦੇ ਇਕ ਸੰਯੁਕਤ ਦਲ ਨੇ ਜ਼ਿਲੇ ਦੇ ਗੁੰਡ ਇਲਾਕੇ ਤੋਂ ਆਈ.ਈ.ਡੀ ਬਰਾਮਦ ਕੀਤਾ। ਉਨ੍ਹਾਂ ਨੇ ਦੱਸਿਆ ਕਿ ਵਿਸਫੋਟਕ ਨੂੰ ਇਕ ਗੈਸ ਸਿਲੰਡਰ ਦੇ ਅੰਦਰ ਛੁਪਾ ਕੇ ਰੱਖਿਆ ਗਿਆ ਹੈ।

LEAVE A REPLY