ਜਲਾਲਾਬਾਦ ‘ਚ ਭਗਵੰਤ ਮਾਨ ਦੇ ਦਫਤਰ ਦੀ ਭੰਨ-ਤੋੜ

1ਜਲਾਲਾਬਾਦ  : ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਦੇ ਹਲਕਾ ਜਲਾਲਾਬਾਦ ਸਥਿਤ ਦਫਤਰ ਦੀ ਬੀਤੀ ਰਾਤ ਭੰਨ-ਤੋੜ ਕੀਤੀ| ਇਸ ਸਬੰਧੀ ਭਗਵੰਤ ਮਾਨ ਨੇ ਆਪਣੇ ਦਫਤਰ ਦੀ ਭੰਨ-ਤੋੜ ਦੀਆਂ ਤਸਵੀਰਾਂ ਸੋਸ਼ਲ ਸਾਈਟਾਂ ਤੇ ਪੋਸਟ ਕਰਦਿਆਂ ਲਿਖਿਆ ਹੈ ਕਿ ਇਹ ਸਭ ਬਾਦਲਾਂ ਦੀ ਗੁੰਡਾਗਰਦੀ ਹੈ| ਉਹਨਾਂ ਲਿਖਿਆ ਹੈ ਕਿ ਸਾਡੇ ਦਫਤਰਾਂ ਦੀ ਭੰਨ ਤੋੜ ਹਾਰ ਦੀ ਬੌਖਲਾਹਟ ਹੈ|

LEAVE A REPLY