6ਬਾਲੇਸ਼ਵਰ   : ਭਾਰਤ ਨੇ ਰੱਖਿਆ ਖੇਤਰ ਵਿਚ ਇਕ ਵੱਡੀ ਪ੍ਰਾਪਤ ਹਾਸਲ ਕਰਦਿਆਂ ‘ਅਗਨੀ-5’ ਮਿਜ਼ਾਇਲ ਦਾ ਸਫਲ ਪ੍ਰੀਖਣ ਕੀਤਾ| ਇਹ ਮਿਜ਼ਾਇਲ ਨਾ ਕੇਵਲ ਕਿਸੇ ਵੀ ਸੈਟੇਲਾਈਟ ਨੂੰ ਤਬਾਹ ਕਰ ਸਕਦੀ ਹੈ, ਬਲਕਿ ਇਹ ਮਿਜ਼ਾਇਲ ਪ੍ਰਮਾਣੂ ਸਮੱਗਰੀ ਨੂੰ 5000 ਤੋਂ 5500 ਕਿਲੋਮੀਟਰ ਤੱਕ ਲੈ ਜਾ ਕੇ ਮਾਰ ਕਰ ਸਕਦੀ ਹੈ| ਇਸ ਮਿਜ਼ਾਇਲ ਦਾ ਪ੍ਰੀਖਣ ਉੜੀਸ਼ਾ ਦੇ ਬਾਲਾਸੋਰ ਤੋਂ ਕੀਤਾ ਗਿਆ|

LEAVE A REPLY