ਪ੍ਰਧਾਨ ਮੰਤਰੀ ਨੇ 3600 ਕਰੋੜ ਦੇ ਸ਼ਿਵਾਜੀ ਮੈਮੋਰੀਅਲ ਦਾ ਕੀਤਾ ਜਲ ਪੂਜਨ

4ਮੁੰਬਈ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਮੁੰਬਈ ਵਿਚ ਸ਼ਿਵਾਜੀ ਮੈਮੋਰੀਅਲ ਲਈ ਜਲ ਪੂਜਨ ਕੀਤਾ| ਸ਼ਿਵਾਜੀ ਮੈਮੋਰੀਅਲ ਸਮੁੰਦਰੀ ਕੰਢੇ ਤੋਂ ਲਗਪਗ 1.5 ਕਿਲੋਮੀਟਰ ਦੂਰ ਸਮੁੰਦਰ ਵਿਚ ਬਣਾਇਆ ਜਾਵੇਗਾ| ਇਸ ਪ੍ਰਾਜੈਕਟ ਉਤੇ 3600 ਕਰੋੜ ਰੁਪਏ ਖਰਚਾ ਆਉਣ ਦਾ ਅਨੁਮਾਨ ਹੈ| ਇਸ ਮੈਮੋਰੀਅਲ ਤੇ ਸ਼ਿਵਾਜੀ ਦੀ 630 ਫੁੱਟ ਉਚੀ ਮੂਰਤੀ ਸਥਾਪਿਤ ਕੀਤੀ ਜਾਵੇਗੀ|

LEAVE A REPLY