ਕੇਰਲ ‘ਚ 40 ਲੱਖ ਰੁਪਏ ਦੇ ਨਵੇਂ ਨੋਟ ਜ਼ਬਤ

2ਤਿਰੂਵਨਤਪੂਰਮ : ਦੇਸ਼ ਭਰ ਵਿਚ ਛਾਪੇਮਾਰੀ ਦੌਰਾਨ ਜਿਥੇ ਨਵੇਂ 2000 ਦੇ ਨੋਟ ਬਰਾਮਦ ਕੀਤੇ ਜਾ ਰਹੇ ਹਨ, ਉਥੇ ਅੱਜ ਕੇਰਲਾ ਵਿਚ 40 ਲੱਖ ਰੁਪਏ ਦੇ ਨਵੇਂ ਨੋਟ ਜ਼ਬਤ ਕੀਤੇ ਗਏ| ਮੱਲਪੁਰਮ ਵਿਚ ਕੀਤੀ ਗਈ ਇਸ ਛਾਪੇਮਾਰੀ ਦੌਰਾਨ ਇਕ ਵਿਅਕਤੀ ਨੂੰ ਹਿਰਾਸਤ ਵਿਚ ਲਿਆ ਗਿਆ ਹੈ|

LEAVE A REPLY