ਵਿਰਾਟ ਕੋਹਲੀ ‘ਮੈਨ ਆਫ ਦਾ ਸੀਰੀਜ਼’ ਅਤੇ ਕਰੁਣ ਨਾਇਰ ਬਣਿਆ ‘ਮੈਨ ਆਫ ਦਾ ਮੈਚ’

10ਚੇਨੱਈ  : ਭਾਰਤ ਨੇ ਇੰਗਲੈਂਡ ਖਿਲਾਫ ਪੰਜ ਟੈਸਟ ਮੈਚਾਂ ਦੀ ਲੜੀ 4-0 ਨਾਲ ਆਪਣੇ ਨਾਮ ਕਰ ਲਈ| ਅੱਜ ਚੇਨੱਈ ਵਿਖੇ ਖੇਡੇ ਗਏ ਮੈਚ ਨੂੰ ਭਾਰਤ ਨੇ ਇਕ ਪਾਰੀ ਅਤੇ 75 ਦੌੜਾਂ ਨਾਲ ਆਪਣੇ ਨਾਮ ਕਰ ਲਿਆ| ਮੈਨ ਆਫ ਦਾ ਸੀਰੀਜ਼ ਦਾ ਖਿਤਾਬ ਵਿਰਾਟ ਕੋਹਲੀ ਅਤੇ ਮੈਨ ਆਫ ਦਾ ਮੈਚ ਖਿਤਾਬ ਕਰੁਣ ਨਾਇਰ ਨੂੰ ਦਿੱਤਾ ਗਿਆ|

LEAVE A REPLY