ਨੋਟਬੰਦੀ ਦਾ ਫੈਸਲਾ 99 ਫੀਸਦੀ ਜਨਤਾ ਦੇ ਖਿਲਾਫ : ਰਾਹੁਲ ਗਾਂਧੀ

2ਜੌਨਪੁਰ : ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਫਿਰ ਤੋਂ ਨੋਟਬੰਦੀ ਮੁੱਦੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਵਰ੍ਹਦਿਆਂ ਕਿਹਾ ਕਿ ਉਹਨਾਂ ਦਾ ਇਹ ਫੈਸਲਾ 99 ਫੀਸਦੀ ਲੋਕਾਂ ਦੇ ਖਿਲਾਫ ਹੈ| ਅੱਜ ਇਥੇ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਰਾਹੁਲ ਗਾਂਧੀ ਨੇ ਕਿਹਾ ਕਿ ਨੋਟਬੰਦੀ ਦਾ ਫੈਸਲਾ ਨਾ ਤਾਂ ਕਾਲੇ ਧਨ ਦੇ ਖਿਲਾਫ ਸੀ ਅਤੇ ਨਾ ਹੀ ਭ੍ਰਿਸ਼ਟਾਚਾਰ ਖਿਲਾਫ ਸੀ, ਬਲਕਿ ਇਹ ਦੇਸ਼ ਦੇ ਗਰੀਬਾਂ ਅਤੇ ਕਿਸਾਨਾਂ ਦੇ ਨਾਲ ਸੀ|

LEAVE A REPLY