01ਨਵੀਂ ਦਿੱਲੀ : ਭਾਰੀ ਬਾਰਿਸ਼ ਕਾਰਨ ਅੰਡੇਮਾਨ ਤੇ ਨਿਕੋਬਾਰ ਦੀਪ ਸਮੂਹ ਵਿਚ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ|  ਇਸ ਦੌਰਾਨ ਇਥੇ ਲਗਪਗ 1400 ਸੈਲਾਨੀ ਫਸੇ ਹੋਏ ਹਨ, ਜਿਹਨਾਂ ਨੂੰ ਸੁਰੱਖਿਅਤ ਥਾਵਾਂ ਤੇ ਲਿਆਉਣ ਲਈ ਕਮਰ ਕਸੀ ਜਾ ਰਹੀ ਹੈ| ਇਥੋਂ ਦੇ ਸਾਰੇ ਸਕੂਲਾਂ ਤੇ ਦਫਤਰਾਂ ਨੂੰ ਛੁੱਟੀਆਂ ਕਰ ਦਿੱਤੀਆਂ ਗਈਆਂ ਹਨ|

LEAVE A REPLY