ਨਵੀਂ ਦਿੱਲੀ : ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਮੌਜੂਦਾ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਪਛਾੜਦਿਆਂ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ‘ਟਾਈਮ ਪਰਸਨ ਆਫ ਦਾ ਈਅਰ’ ਦੀ ਆਨਲਾਈਨ ਰੀਡਰਸ ਪੋਲ ਵਿਚ ਜਿੱਤ ਦਰਜ ਕੀਤੀ ਹੈ| ਸ੍ਰੀ ਮੋਦੀ ਨੂੰ 18 ਫੀਸਦੀ ਵੋਟਾਂ ਮਿਲੀਆਂ ਹਨ, ਜਦੋਂ ਕਿ ਓਬਾਮਾ ਤੇ ਟਰੰਪ ਨੂੰ 7 ਫੀਸਦੀ