ਭਾਰਤ ਅਤੇ ਕਤਰ ਵਿਚਾਲੇ ਹੋਏ ਚਾਰ ਸਮਝੌਤੇ

5ਨਵੀਂ ਦਿੱਲੀ  : ਕਤਰ ਦੇ ਪ੍ਰਧਾਨ ਮੰਤਰੀ ਸ਼ੇਖ ਅਬਦੁੱਲਾ ਥਨੀ, ਜੋ ਕਿ ਭਾਰਤ ਦੌਰੇ ‘ਤੇ ਆਏ ਹੋਏ ਹਨ, ਨੇ ਅੱਜ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ| ਇਸ ਤੋਂ ਬਾਅਦ ਉਹਨਾਂ ਨੇ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਰਾਜਨਾਥ ਸਿੰਘ ਨਾਲ ਵੀ ਮੁਲਾਕਾਤ ਕੀਤੀ| ਇਸ ਦੌਰਾਨ ਦੋਨਾਂ ਦੇਸ਼ਾਂ ਵਿਚਾਲੇ ਵੀਜ਼ਾ, ਸਾਈਬਰ ਸਪੇਸ ਤੇ ਨਿਵੇਸ਼ ਸੰਬੰਧੀ ਚਾਰ ਸਮਝੌਤੇ ਹੋਏ|

LEAVE A REPLY