8ਨਵੀਂ ਦਿੱਲੀ  : ਨੋਟਬੰਦੀ ਦੇ ਮੁਦੇ ਤੇ ਵਿਰੋਧੀ ਪਾਰਟੀਆਂ ਦੇ ਹੰਗਾਮੇ ਕਾਰਨ ਸੰਸਦ ਦੇ ਦੋਨਾਂ ਸਦਨਾਂ ਦੀ ਕਾਰਵਾਈ ਅੱਜ ਵੀ ਪ੍ਰਭਾਵਿਤ ਰਹੀ| ਦੋਨਾਂ ਸਦਨਾਂ ਦੀ ਕਾਰਵਾਈ ਨੂੰ ਕੱਲ ਤੱਕ ਲਈ ਮੁਤਲਵੀ ਕਰ ਦਿੱਤਾ ਗਿਆ ਹੈ|

LEAVE A REPLY